Site icon Rush Talk

Which “Self” Is Real? — How the Brain Builds Multiple Selves

ਕਿਹੜਾ “ਮੈਂ” ਅਸਲੀ "ਮੈਂ" ਹੈ? | Which "Me" is Real "Me"?

ਕੀ ਤੁਸੀਂ ਕਦੇ ਧਿਆਨ ਕੀਤਾ ਹੈ ਕਿ ਤੁਸੀਂ ਹਰ ਹਾਲਾਤ ਵਿੱਚ ਇੱਕੋ ਜਿਹੇ ਇਨਸਾਨ ਨਹੀਂ ਹੁੰਦੇ?
ਕੰਮ ਦੀ ਥਾਂ ਇੱਕ ਰੂਪ… ਘਰ ਵਿੱਚ ਦੂਜਾ… ਦੋਸਤਾਂ ਨਾਲ ਤੀਜਾ।

ਫਿਰ ਵੀ ਅਸੀਂ ਕਹਿੰਦੇ ਹਾਂ — “ਇਹ ਮੈਂ ਹਾਂ।”

ਇਸ ਐਪੀਸੋਡ ਵਿੱਚ ਅਸੀਂ ਵੇਖਦੇ ਹਾਂ ਕਿ ਦਿਮਾਗ “ਆਪੇ” ਦਾ ਮਾਡਲ ਕਿਵੇਂ ਬਣਾਉਂਦਾ ਹੈ —
ਅਤੇ ਕਿਉਂ ਸਾਡੇ ਅੰਦਰ ਕਈ ਵੱਖਰੇ self-models ਮੌਜੂਦ ਹੁੰਦੇ ਹਨ।

ਇਹ ਗੱਲਬਾਤ philosophy ਨਹੀਂ — neuroscience ਹੈ।

🔹 ਦਿਮਾਗ ਇੱਕ ਭਵਿੱਖਬਾਣੀ ਕਰਨ ਵਾਲੀ ਮਸ਼ੀਨ ਕਿਵੇਂ ਹੈ
🔹 “ਦਰਸ਼ਕ-ਮੈਂ” ਅਤੇ “ਪਾਤਰ-ਮੈਂ” ਵਿੱਚ ਕੀ ਫਰਕ ਹੈ
🔹 ਸਾਨੂੰ ਇੱਕੋ “ਮੈਂ” ਹੋਣ ਦਾ ਅਹਿਸਾਸ ਕਿਉਂ ਹੁੰਦਾ ਹੈ
🔹 personality ਕਿਉਂ ਸਿਰਫ਼ ਸੰਭਾਵਨਾ ਹੁੰਦੀ ਹੈ
🔹 meditation ਅਤੇ ਗਹਿਰੇ ਤਜਰਬਿਆਂ ਵਿੱਚ ਆਪੇ ਦਾ ਅਹਿਸਾਸ ਕਿਉਂ ਬਦਲਦਾ ਹੈ

ਇਹ ਐਪੀਸੋਡ ਪਛਾਣ ਨੂੰ ਤੋੜਨ ਲਈ ਨਹੀਂ —
ਸਿਰਫ ਇਹ ਸਮਝਣ ਲਈ ਹੈ ਕਿ ਦਿਮਾਗ “ਮੈਂ” ਦੀ ਕਹਾਣੀ ਕਿਵੇਂ ਬਣਾਉਂਦਾ ਹੈ।

🕒 Chapters

00:00 ਐਪੀਸੋਡ ਬਾਰੇ
00:41 ਜ਼ਿੰਦਗੀ ਦੀ ਗੁੱਥੀ ਜਿਸਨੂੰ ਅਸੀਂ ਖੋਲ੍ਹਦੇ ਹੀ ਨਹੀਂ
03:15 ਦਿਮਾਗ ਇੱਕ ਭਵਿੱਖਬਾਣੀ ਕਰਨ ਵਾਲੀ ਮਸ਼ੀਨ ਹੈ
05:09 “ਦਰਸ਼ਕ-ਮੈਂ” ਅਤੇ “ਪਾਤਰ-ਮੈਂ” — ਦੋ ਵੱਖਰੀਆਂ ਪਛਾਣਾਂ
07:35 ਮੈਂ ਦੇ ਰੂਪਾਂ ਦੀ ਲਾਇਬ੍ਰੇਰੀ
11:11 ਸਾਨੂੰ ਆਪਣਾ ਆਪਾ ਇਕੱਲਾ “ਮੈਂ” ਕਿਉਂ ਲਗਦਾ ਹੈ?
12:19 ਸਖਸ਼ੀਅਤ / Personality — ਸੰਭਾਵਨਾ ਹੈ, ਤੱਥ ਨਹੀਂ
15:23 ਜਦ ਆਪਾ ਢਿੱਲਾ ਪੈਂਦਾ ਹੈ

📌 Series:
Science of Mind — ਮਾਨਸਿਕ ਵਿਗਿਆਨ ਨੂੰ ਸੌਖੇ ਸ਼ਬਦਾਂ ਵਿੱਚ ਸਮਝਣ ਦੀ ਕੋਸ਼ਿਸ਼।

0 0 votes
Article Rating
Exit mobile version